ਟੈਸਟਿੰਗ, ਟਰੇਸਿੰਗ ਅਤੇ ਆਈਸ਼ੋਲੇਸ਼ਨ ਨਾਲ ਕੋਰੋਨਾ ਬਿਮਾਰੀ ਵਿਰੁੱਧ ਨਜਿੱਠਿਆ ਜਾ ਸਕਦਾ- ਆਰ.ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ

ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਕੀਤੇ ਗਏ ਪੁਖਤਾ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ ਗੁਰਦਾਸਪੁਰ, 4 ਸਤੰਬਰ (ਮੰਨਨ ਸੈਣੀ) ਸ੍ਰੀ ਆਰ. ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ, ਜੇਲ• ਵਿਭਾਗ, ਪੰਜਾਬ ਵਲੋਂ ਜ਼ਿਲੇ ਅੰਦਰ ਕੋਵਿਡ-19 ਵਿਰੁੱਧ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਦੇ ਨਾਲ ਡਿਪਟੀ … Continue reading ਟੈਸਟਿੰਗ, ਟਰੇਸਿੰਗ ਅਤੇ ਆਈਸ਼ੋਲੇਸ਼ਨ ਨਾਲ ਕੋਰੋਨਾ ਬਿਮਾਰੀ ਵਿਰੁੱਧ ਨਜਿੱਠਿਆ ਜਾ ਸਕਦਾ- ਆਰ.ਵੈਂਕਟ ਰਤਨਮ, ਵਧੀਕ ਮੁੱਖ ਸਕੱਤਰ